ਪ੍ਰਸ਼ਾਸਨਿਕ ਲਾਪਰਵਾਹੀ ਕਾਰਨ PGI ਨੂੰ ਹੋਇਆ ਕਰੋੜਾਂ ਦਾ ਨੁਕਸਾਨ, ਆਡਿਟ ਰਿਪੋਰਟ ‘ਚ ਖੁਲਾਸਾ

ਮੇਰਾ ਆਪਣਾ ਪੰਜਾਬ : ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI) ਨੇ ਸਾਲ 2020-21 ਦੌਰਾਨ 286 ਦੁਕਾਨਾਂ ਖਾਲੀ ਰਹਿਣ ਕਾਰਨ 18.02 ਕਰੋੜ ਰੁਪਏ ਦੇ ਮਾਲੀਏ ਦੇ ਘਾਟੇ ਦਾ…

ਕੰਪਿਊਟਰ ਅਧਿਆਪਕਾਂ ਨੇ ਮੰਤਰੀਆਂ ’ਤੇ ਲਾਏ ਦੋਸ਼, ਵਾਰ-ਵਾਰ ਮੀਟਿੰਗਾਂ ਦੇ ਬਾਵਜੂਦ ਨਹੀਂ ਮੰਨੀਆਂ ਮੰਗਾਂ

ਮੇਰਾ ਆਪਣਾ ਪੰਜਾਬ : ਡੀਸੀ ਦਫਤਰ ਅੱਗੇ ਕੰਪਿਊਟਰ ਅਧਿਆਪਕਾਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਦੇ 135ਵੇਂ ਦਿਨ ਅਤੇ ਕਾਮਰੇਡ ਰਣਜੀਤ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਸੋਮਵਾਰ ਨੂੰ 11ਵੇਂ…

ਦੁੱਲਾ ਭੱਟੀ ਦੇ ਜ਼ਿਕਰ ਤੋਂ ਬਗੈਰ ਵੀ ਅਧੂਰਾ ਹੈ ਲੋਹੜੀ ਦਾ ਤਿਉਹਾਰ

ਮੇਰਾ ਆਪਣਾ ਪੰਜਾਬ : ਹਰ ਸਾਲ ਸਿਆਲੂ ਦਿਨਾਂ ਦੇ ਸਿਖਰ ’ਤੇ ਸੰਘਣੀ ਧੁੰਦ ਵਾਲੀ ਕੜਾਕੇ ਦੀ ਠੰਢ ’ਚ ਲੋਹੜੀ ਦਾ ਤਿਉਹਾਰ ਇਕ ਵੱਖਰੇ ਤਰ੍ਹਾਂ ਦਾ ਅਹਿਸਾਸ ਲੈ ਕੇ ਆਉਂਦਾ ਹੈ।…

ਖਨੌਰੀ ਬਾਰਡਰ ‘ਤੇ ਇਕ ਹੋਰ ਕਿਸਾਨ ਦੀ ਮੌਤ, ਇਲਾਜ ਦੌਰਾਨ ਤੋੜਿਆ ਦਮ

ਮੇਰਾ ਆਪਣਾ ਪੰਜਾਬ – ਖਨੌਰੀ ਮੋਰਚੇ ਉੱਪਰ ਬਿਮਾਰ ਹੋਣ ਉਪਰੰਤ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਏ ਗਏ ਇੱਕ ਹੋਰ ਕਿਸਾਨ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ…

ਸਰਹੱਦ ‘ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, ਬੀਐਸਐਫ਼ ਜਵਾਨਾਂ ਨੇ ਕੀਤੀ ਫਾਇਰਿੰਗ

ਮੇਰਾ ਆਪਣਾ ਪੰਜਾਬ : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 58 ਬਟਾਲੀਅਨ ਦੀ ਬੀਓਪੀ ਆਂਧੀਆਂ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਸੋ ਵਾਰ ਤੜਕਸਾਰ ਕੌਮਾਂਤਰੀ ਸਰਹੱਦ ਰਾਹੀਂ…

ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਤੇ ਸ਼ਹਿਰੀ ਪ੍ਰਧਾਨ ਗ੍ਰਿਫਤਾਰ, ਸੁਰੱਖਿਆ ਵਧਾਉਣ ਲਈ ਆਪ ਹੀ ਚਲਾਈਆਂ ਸਨ ਘਰ ’ਤੇ ਗੋਲੀਆਂ

ਮੇਰਾ ਆਪਣਾ ਪੰਜਾਬ : ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਦੇ ਘਰ ਉੱਪਰ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਤਰਨਤਾਰਨ ਪੁਲਿਸ ਨੇ ਹੱਲ ਕਰ ਲਿਆ ਹੈ।…

ਪਟਿਆਲਾ-ਭਾਦਸੋਂ ਰੋਡ ‘ਤੇ ਟੋਭੇ ‘ਚ ਕਾਰ ਡਿੱਗਣ ਨਾਲ ਤਿੰਨ ਨੌਜਵਾਨਾਂ ਦੀ ਡੁੱਬ ਕੇ ਮੌਤ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ

ਮੇਰਾ ਆਪਣਾ ਪੰਜਾਬ : ਪਟਿਆਲਾ-ਭਾਦਸੋਂ ਰੋਡ ‘ਤੇ ਸਥਿਤ ਪਿੰਡ ਦਿੱਤੂਪੁਰ ‘ਚ ਬੀਤੀ ਰਾਤ 9 ਵਜੇ ਦੇ ਕਰੀਬ ਧੁੰਦ ਕਾਰਨ ਟੋਭੇ ‘ਚ ਕਾਰ ਡਿੱਗਣ ਨਾਲ ਤਿੰਨ ਨੌਜਵਾਨਾਂ ਇੰਦਰਜੋਤ ਸਿੰਘ ਪੁੱਤਰ ਗੁਰਪ੍ਰੀਤ…

ਚੰਡੀਗੜ੍ਹ ‘ਚ ਸਲਾਹਕਾਰ ਦੇ ਅਹੁਦੇ ਨੂੰ ਖਤਮ ਕਰਨ ‘ਤੇ ਸਿਆਸਤ ਗਰਮਾਈ, ਸੁਖਬੀਰ ਬਾਦਲ ਤੇ ਰਾਜਾ ਵੜਿੰਗ ਨੇ ਫੈਸਲੇ ਦੀ ਕੀਤੀ ਨਿਖੇਧੀ

ਮੇਰਾ ਆਪਣਾ ਪੰਜਾਬ, ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ‘ਚ ਸਲਾਹਕਾਰ ਦੇ ਅਹੁਦੇ ਨੂੰ ਖਤਮ ਕਰਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਇਸ ‘ਤੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ…

ਪੰਜਾਬ ਵਾਸੀ HMPV ਤੋਂ ਨਾ ਘਬਰਾਉਣ, ਸਿਹਤ ਮੰਤਰੀ ਨੇ ਕਿਹਾ- ਸੂਬੇ ‘ਚ ਅਜਿਹਾ ਕੋਈ ਕੇਸ ਨਹੀਂ ਪਰ ਇਹਤਿਆਤ ਜ਼ਰੂਰੀ

ਮੇਰਾ ਆਪਣਾ ਪੰਜਾਬ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਉਭਰੇ ਹਿਉਮਨ ਮੈਟਾਨਿਉਮੋਵਾਇਰਸ (HMPV) ਤੋਂ ਕਿਸੇ…

PSEB Datesheet 2025 : ਪੰਜਾਬ ਬੋਰਡ ਵੱਲੋਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ

ਮੇਰਾ ਆਪਣਾ ਪੰਜਾਬ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ, ਦਸਵੀਂ ਅਤੇ ਬਾਰਵੀਂ ਸ਼੍ਰੇਣੀ ਫਰਵਰੀ/ਮਾਰਚ 2025 ਦੀ ਸਾਲਾਨਾ ਪ੍ਰੀਖਿਆ(ਸਮੇਤ ਓਪਨ ਸਕੂਲ) ਮਿਤੀ 19.2.2025 ਤੋਂ ਸ਼ੁਰੂ ਕਰਵਾਈ ਜਾਣੀ ਹੈ। ਅੱਠਵੀਂ ਸ਼੍ਰੇਣੀ…