ਮੇਰਾ ਆਪਣਾ ਪੰਜਾਬ, ਆਦਮਪੁਰ (ਪਵਨ ਲੀਅਰ , ਵਰਿੰਦਰ ਕੁਮਾਰ): ਅੱਜ ਅਲਾਵਲਪੁਰ ਦੀ ਵਾਰਡ ਨੰਬਰ ਚਾਰ ਵਿਖੇ ਰਮਨ ਬੰਗਾ ਦੇ ਘਰ ਵਿੱਚ ਲੋਕਾਂ ਦਾ ਇੱਕ ਇਕੱਠ ਹੋਇਆ ਜਿੱਥੇ ਮੀਟਿੰਗ ਦੌਰਾਨ ਭਾਰੀ ਗਿਣਤੀ ਵਿੱਚ ਲੋਕਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਲੋਕਾਂ ਦਾ ਸਵਾਗਤ ਕੀਤਾ
ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਦਲਵੀਰ ਪਾਲ, ਰਮਨ ਬੰਗਾ, ਮਦਨ, ਸੋਨੂ, ਰਾਮ ਮੂਰਤੀ, ਪ੍ਰਕਾਸ਼ ਚੰਦ, ਰਾਜਕੁਮਾਰ, ਰਮੇਸ਼ ਲਾਲ, ਧਰਮਪਾਲ, ਮੁਕੇਸ਼ ਕੁਮਾਰ, ਤੀਰਥ ਰਾਮ ਗਗਨਦੀਪ ਮੁਨਾ, ਹਰਜਿੰਦਰ ਪਾਲ, ਦਿਆਨ ਚੰਦ, ਮੈਡਮ ਜੋਤੀ ਸਹਿਚਾਲ ਹਨੀ ਸੱਧੂ , ਅਰਜਨ ਸਿੱਧੂ , ਵਨੀਤਾ ਮੈਡਮ , ਮੰਜੂ ਬਾਲਾ ਆਦਿ|
ਇਸ ਮੌਕੇ ਦਵਿੰਦਰ ਚੋਡਾ, ਮੁਕੱਦਰ ਲਾਲ, ਦੀਪਕ ਗੁਪਤਾ ਇਨਚਾਰਜ ਅਲਾਵਲਪੁਰ ਪ੍ਰਧਾਨ ਸੁਭਾਸ਼ ਭਨੋਟ ਸੁਭਾਸ਼ ਅਗਰਵਾਲ,ਅੰਕੁਰ ਸ਼ਿੰਗਾਰਾ, ਨਿਧੀ ਤਿਵਾੜੀ, ਬਲਜੀਤ ਕੌਰ, ਨਛੱਤਰ ਸਿੰਘ, ਪੱਪੂ, ਹਰਮੀਤ ਸਿੰਘ, ਬਲਵਿੰਦਰ ਕੁਮਾਰ, ਮੈਡਮ ਰਮੇਸ਼ ਕੌਰ, ਹਰਜਿੰਦਰ ਸਿੰਘ, ਮੋਹਨ ਲਾਲ ਦਵਿੰਦਰ, ਹਾਜ਼ਰ ਸਨ।