ਮੇਰਾ ਆਪਣਾ ਪੰਜਾਬ (ਬਿਊਰੋ): ਕੇਂਦਰ ਸਰਕਾਰ ਵਲੋਂ ਬੀਤੇ ਕੱਲ੍ਹ GST ਕੌਂਸਲ ਦੀ ਮੀਟਿੰਗ ਵਿਚ ਵਸਤਾਂ ਤੇ ਸੇਵਾਵਾਂ ਕਰ (GST) ਨੂੰ ਤਰਕਸੰਗਤ ਬਣਾਉਣ ਦਾ ਐਲਾਨ ਕੀਤਾ ਗਿਆ ਜਿਸ ਤਹਿਤ ਸਰਕਾਰ ਵਲੋਂ GST ਦੇ 4 ਦੀ ਥਾਂ ਉੱਤੇ ਹੁਣ ਸਿਰਫ 2 ਟੈਕਸ ਸਲੈਬ ਹੋਣਗੇ। ਮੌਜੂਦਾ ਕਰ ਪ੍ਰਣਾਲੀ ਵਿਚ 5,12,18 ਅਤੇ 28 ਫੀਸਦੀ ਦੀਆਂ 4 ਟੈਕਸ ਸਲੈਬਾਂ ਹਨ, ਪਾਰ ਨਵੀਂ ਸੋਧੀ ਗਈ ਨੀਤੀ ਮੁਤਾਬਕ ਹੁਣ ਸਿਰਫ 5 ਅਤੇ 18 ਫੀਸਦੀ ਦੇ ਦੋ ਟੈਕਸ ਸਲੈਬ ਹੀ ਰਹਿਣਗੇ ਅਤੇ ਇਹ ਨਵੀਆਂ ਦਰਾਂ ਨਵਰਾਤਰੇ ਦੇ ਪਹਿਲੇ ਦਿਨ ਤੋਂ ਲਾਗੂ ਹੋਣਗੀਆਂ।
ਨਵੀਆਂ GST ਦਰਾਂ ਦਾ ਵੇਰਵਾ:-
