ਪੰਜ-ਆਬ ਤੋਂ ਪੰਜਾਬ ਤੱਕ

ਮੇਰਾ ਆਪਣਾ ਪੰਜਾਬ-(ਬਿਊਰੋ): ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ‘ਚ ਬ੍ਰਾਜ਼ੀਲ ਦੇ ਉਪ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਗੇਰਾਲਡੋ ਅਲਕਮਿਨ ਨਾਲ ਮੁਲਾਕਾਤ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਰੱਖਿਆ ਮੰਤਰੀ ਨੇ ਆਪਣੇ ਬ੍ਰਾਜ਼ੀਲੀ ਹਮਰੁਤਬਾ ਨਾਲ ਰੱਖਿਆ ਨਾਲ ਸਬੰਧਤ ਪਹਿਲਕਦਮੀਆਂ ‘ਤੇ ਵਿਚਾਰ ਚਰਚਾ ਕੀਤੀ।