Category: News

‘ਕਿਸਾਨ ਦਿਵਸ” ਵਾਲੇ ਦਿਨ ਵੀ ਸੜਕਾਂ ’ਤੇ ਰੁਲਦਾ ਰਿਹਾ ਕਿਸਾਨ

ਮੇਰਾ ਆਪਣਾ ਪੰਜਾਬ (ਹਰਪ੍ਰੀਤ ਸਿੰਘ) : ਸੋਮਵਾਰ ਨੂੰ 28ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ ਵਿਖੇ ਮਰਨ ਵਰਤ ਜਾਰੀ ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ…

ਭਾਰਤੀ ਸਿਨੇਮਾ ਦੇ ਮਹਾਨ ਨਿਰਦੇਸ਼ਕ Shyam Benegal ਦਾ ਦੇਹਾਂਤ

ਨਵੀਂ ਦਿੱਲੀ : ਫਿਲਮ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਉੱਘੇ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਸ਼ਿਆਮ ਬੈਨੇਗਲ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਹਾਲ…

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 27ਵੇਂ ਦਿਨ ‘ਚ ਦਾਖ਼ਲ

ਪੰਜਾਬ (ਹਰਪ੍ਰੀਤ ਸਿੰਘ) : ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਐਤਵਾਰ 27ਵੇਂ ਦਿਨ…

ਵੋਟਾਂ ਦੀ ਗਿਣਤੀ ਸਮੇਂ EVM ਤੋੜਨ ਦੇ ਮਾਮਲੇ ਚ, ਸਾਬਕਾ ਮੰਤਰੀ ਕੋਟਲੀ ਦੀ ਅਗਵਾਈ ‘ਚ ਕਾਂਗਰਸੀਆਂ ਕੀਤਾ ਨੈਸ਼ਨਲ ਹਾਈਵੇ ਜਾਮ

ਨਗਰ ਕੌਂਸਲ ਖੰਨਾ ਦੇ ਵਾਰਡ ਨੰਬਰ 2 ਦੀ ਚੋਣ ਦੌਰਾਨ ਈਵੀਐੱਮ ਮਸ਼ੀਨ ਤੋੜਨ ਵਾਲਿਆ ਉਤੇ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਨੈਸ਼ਨਲ ਹਾਈਵੇ ਜਾਮ ਕੀਤਾ…

ਜ਼ਿਆਦਾ ਖੁੱਲ੍ਹੇ ਇਮੀਗ੍ਰੇਸ਼ਨ ਸਿਸਟਮ ਨੂੰ ‘ਅਨੁਸ਼ਾਸਨ’ ਦੀ ਲੋੜ, ਕੈਨੇਡਾ ਦੇ ਮੰਤਰੀ ਮਿਲਰ ਦਾ ਵੱਡਾ ਬਿਆਨ : ਦੋ ਮਿਲੀਅਨ ਲੋਕਾਂ ਦੇ ਵਾਪਸ ਜਾਣ ਦੀ ਉਮੀਦ

ਓਟਾਵਾ, ਮੇਰਾ ਆਪਣਾ ਪੰਜਾਬ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੈਨੇਡਾ ਦੀ “ਓਵਰਹੀਟਿਡ” ਇਮੀਗ੍ਰੇਸ਼ਨ ਪ੍ਰਣਾਲੀ ਜਿਸਨੇ ਦੇਸ਼ ’ਚ ਰਿਕਾਰਡ ਗਿਣਤੀ ’ਚ ਨਵੇਂ ਆਉਣ ਵਾਲੇ ਲੋਕਾਂ ਨੂੰ…

AP ਢਿੱਲੋਂ ਦੀ ਜਾਨ ਖਤਰੇ ‘ਚ!, ਕੁਝ ਵੀ ਹੋ ਸਕਦਾ ਹੈ, 2200 ਸੈਨਿਕਾਂ ਦੀ ਮੌਜੂਦਗੀ ‘ਚ ਹੋਵੇਗਾ ਕੰਸਰਟ

ਚੰਡੀਗੜ੍ਹ (ਮੇਰਾ ਆਪਣਾ ਪੰਜਾਬ): ਪੰਜਾਬੀ ਗਾਇਕ ਏ.ਪੀ.ਢਿਲੋਂ ਦਾ ਸਮਾਗਮ ਅੱਜ ਸੈਕਟਰ-25 ਦੇ ਰੈਲੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ। NIA ਤੋਂ ਇਨਪੁਟ ਮਿਲਣ ਤੋਂ ਬਾਅਦ ਸ਼ੋਅ ਦੀ ਸੁਰੱਖਿਆ ਦੇ ਇੰਤਜ਼ਾਮ…

ਚੋਣਾਂ ਦੌਰਾਨ ਵਿਧਾਇਕ ਬੜਿੰਗ ਦੇ ਭਰਾ ਸਮੇਤ ਕਈ ਵਿਅਕਤੀਆਂ ‘ਤੇ ਲਗਾਏ ਕੁੱਟ ਮਾਰ ਦੇ ਦੋਸ਼

ਮੇਰਾ ਆਪਣਾ ਪੰਜਾਬ ਅਮਲੋਹ : ਅਮਲੋਹ ਵਾਸੀ ਐਡਵੋਕੇਟ ਹਸਨ ਸਿੰਘ ਨੇ ਸਿਵਲ ਹਸਪਤਾਲ ਅਮਲੋਹ ਵਿਖੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਂ ਬੂਥ ਨੰਬਰ 9 ਤੇ ਪੋਲਿੰਗ ਏਜੰਟ ਸੀ। ਹਲਕਾ ਵਿਧਾਇਕ ਗੁਰਿੰਦਰ…

ਪੰਜਾਬ ਨਗਰ ਨਿਗਮ ਚੋਣਾਂ : ਪੋਲਿੰਗ ਬੂਥਾਂ ਦੇ ਬਾਹਰ SEC ਨੇ ਵੀਡੀਓਗ੍ਰਾਫੀ ਦੀ ਦਿੱਤੀ ਆਗਿਆ, ਜਾਣੋ ਕੌਣ ਬਣਾ ਸਕੇਗਾ Video

ਚੰਡੀਗੜ੍ਹ (ਮੇਰਾ ਆਪਣਾ ਪੰਜਾਬ) : ਰਾਜ ਚੋਣ ਕਮਿਸ਼ਨ ਵੱਲੋਂ ਉਮੀਦਵਾਰਾਂ ਅਤੇ ਆਮ ਲੋਕਾਂ ਨੂੰ ਮਿਤੀ 10.10.2024 ਦੇ ਹੁਕਮਾਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਸਮੇਤ ਨਿੱਜੀ ਵਿਅਕਤੀਆਂ ਵੱਲੋਂ ਪੋਲਿੰਗ ਸਟੇਸ਼ਨਾਂ…