
ਮੇਰਾ ਆਪਣਾ ਪੰਜਾਬ , ਆਦਮਪੁਰ (ਪਵਨ ਲੀਅਰ, ਨੀਰਜ ਸਹੋਤਾ): ਆਦਮਪੁਰ ਹਲਕੇ ਅੰਦਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਲੋਕਾਂ ਦਾ ਬਹੁਤ ਵੱਡਾ ਸਮਰਥਨ ਮਿਲਿਆ ਜਦੋਂ ਸੈਂਟਰਲ ਕੌਅਪਰੇਟਿਵ ਬੈਂਕ ਦੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸਮੇਤ ਪਿੰਡ ਮੁਰਾਦਪੁਰ ਦੇ ਲੋਕ ਵੱਡੀ ਗਿਣਤੀ ਨਾਲ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਜਿਨ੍ਹਾਂ ਵਿੱਚ ਪੰਚਾਇਤ ਮੈਂਬਰ ਬਲਜੀਤ ਕੌਰ ਤੇ ਪੰਚ ਨੇਹਾ ਸੈਣੀ ਤੇ ਪੰਚ ਲਖਵਿੰਦਰ ਕੁਮਾਰ ਤੇ ਵਿਜੈ ਕੁਮਾਰ ਰਾਕੇਸ਼ ਕੁਮਾਰ,ਸੁਲਿੰਦਰ ਕੁਮਾਰ ਸਾਬਕਾ ਪੰਚ,ਕਰਨੈਲ ਸਿੰਘ,ਕ੍ਰਿਸ਼ਨਾ ਦੇਵੀਂ,ਪਰਮਜੀਤ ਕੌਰ ਕੁਲਵਿੰਦਰ ਕੌਰ ਚੁੰਬਰ,ਜਸਵਿੰਦਰ ਕੌਰ,ਬਲਵਿੰਦਰ ਕੌਰ,ਕੁਲਵਿੰਦਰ ਕੌਰ ਬਾਂਸਲ ਦੇ ਨਾਮ ਵੀ ਸ਼ਾਮਲ ਹਨ
ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਨਾਲ ਹਮੇਸ਼ਾ ਖੜਦੇ ਹਨ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਸਾਹਮਣਾ ਕਰਦੇ ਹਨ