
ਮੇਰਾ ਆਪਣਾ ਪੰਜਾਬ, ਆਦਮਪੁਰ (ਨੀਰਜ ਸਹੋਤਾ): ਦੇਰ ਰਾਤ ਜਲੰਧਰ ਹੋਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਮੰਡਿਆਲਾ ਵਿਖੇ ਲਪਗ ਟੈਂਕਰ ਦਾ ਭਿਆਨਕ ਬਲਾਸਟ ਹੋਇਆ, ਜਿਸ ਵਿਚ 100 ਤੋਂ ਵੱਧ ਲੋਕਾਂ ਦਾ ਨੁਕਸਾਨ ਹੋਣ ਖਬਰ ਸਾਮਣੇ ਆ ਰਹੀ ਹੈ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਡਾਕਟਰੀ ਜਾਂਚ ਤੋਂ ਬਾਅਦ ਹੋਵੇਗਾ ਜਾਨੀ ਨੁਕਸਾਨ ਦਾ ਖੁਲਾਸਾ। ਫਾਇਰ ਬ੍ਰਿਗੇਡ ਵਲੋਂ ਅੱਗ ਬੁਝਾਉਣ ਦੇ ਯਤਨ ਲਗਾਤਾਰ ਜਾਰੀ ਨੇ।