
ਮੇਰਾ ਆਪਣਾ ਪੰਜਾਬ-(ਬਿਊਰੋ): ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਜਲੰਧਰ ਚ ਨਗਰ ਕੀਰਤਨ ਕੱਢਿਆ ਗਿਆ ਜਿਸ ਚ ਆਗਾਜ਼ ਦੇ ਵੀਰਾਂ ਨੇ ਸੇਵਾ ਨਿਭਾਈਆਂ। ਸਾਰੇ ਵੀਰ ਕੇਸਰੀ ਪੱਗਾਂ ਬਣ ਕੇ ਆਗਾਜ਼ ਦੀ ਜੇਕੇਟ ਪਾ ਕੇ ਦਵਾਈਆਂ ਦਾ ਲੰਗਰ ਲਗਾਈਆਂ ਸਾਰੇ ਰਸਤੇ ਚ ਨਗਰ ਕੀਰਤਨ ਵਿਚ ਹਰ ਲੋੜ ਦੀਆਂ ਦਵਾਈਆਂ ਸੰਗਤ ਨੂੰ ਉਪਲਬਧ ਕਰਵਾਈਆਂ ਤੇ ਸਭ ਵੀਰਾਂ ਪਾਲਕੀ ਸਾਹਿਬ ਚ ਮੱਥਾ ਟੇਕ ਕੇ ਗੁਰੂ ਮਹਾਰਾਜ ਦੀਆਂ ਖੂਸ਼ੀਆ ਪ੍ਰਾਪਤ ਕੀਤੀਆਂ ਇਸ ਮੋਕੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ, ਰਣਜੀਤ ਸਿੰਘ ਗੋਲਡੀ, ਪ੍ਰਦੀਪ ਸਿੰਘ ਵਿੱਕੀ, ਜਸਵਿੰਦਰ ਸਿੰਘ ਸਾਹਨੀ, ਬਰਨਾਲਾ ਸਾਬ, ਅਤਿੰਦਰ ਸਿੰਘ , ਗਗਨ ਭਾਟੀਆ, ਗੁਰਵਿੰਦਰ ਸਿੰਘ ਲਾਟੀ, ਬਿੰਨੀ ਰਾਣੂ, ਕੁਲਵਿੰਦਰ ਸਿੰਘ , ਜਸਦੀਪ ਸਿੰਘ, ਹਰਮੀਤ ਬੱਬਰ, ਗੋਬਿੰਦ ਨੀਲ, ਰਾਜਾ ਸਿੰਘ, ਤਜਿੰਦਰ ਸਿੰਘ ਰੋਬੀ, ਸੁਖਜੀਤ ਸਿੰਘ, ਪ੍ਰਬਜੀਤ ਸਿੰਘ ਬੇਦੀ, ਜਸਪ੍ਰੀਤ ਸਿੰਘ ਰਿੰਕੂ, ਵਿੱਕੀ ਅਨੰਦ, ਰਿੱਕੀ ਅਨੰਦ, ਤੰਨੀ ਭਲਵਾਨ , ਸਨਦੀਪ ਸਿੰਘ ਫੂੱਲ, ਲਾਟੀ ਮੱਕੜ, ਦਵਿੰਦਰ ਫੋਜੀ, ਬਲਵਿੰਦਰ ਸਿੰਘ, ਜਸਮੀਤ ਸਿੰਘ, ਬਿਕਰਮਜੀਤ ਸਿੰਘ, ਅਪਾਰਜੋਤ ਸਿੰਘ, ਰਵਨੀਤ ਸਿੰਘ, ਸੇਠੀ, ਮੰਨੀ