Category: Business

ਹੁਣ ਹਵਾਈ ਯਾਤਰਾ ‘ਚ ਵੀ ਮਿਲੇਗਾ ਇੰਟਰਨੈੱਟ ਕੁਨੈਕਸ਼ਨ, ਏਅਰ ਇੰਡੀਆ ਨੇ ਸ਼ੁਰੂ ਕੀਤੀ ਸਰਵਿਸ

ਮੇਰਾ ਆਪਣਾ ਪੰਜਾਬ : ਹੁਣ ਫਲਾਈਟ ‘ਚ ਸਫ਼ਰ ਕਰਨ ਵਾਲੇ ਯਾਤਰੀ ਵੀ ਆਸਮਾਨ ‘ਚ ਇੰਟਰਨੈੱਟ ਸਰਵਿਸ ਦਾ ਇਸਤੇਮਾਲ ਕਰ ਸਕਣਗੇ। ਟਾਟਾ ਗਰੁੱਪ ਦੀ ਏਅਰ ਇੰਡੀਆ ਨੇ ਨਵੇਂ ਸਾਲ ਯਾਨੀ 2025…