

ਮੇਰਾ ਆਪਣਾ ਪੰਜਾਬ- ਜਲੰਧਰ (ਲਖਵਿੰਦਰ ਸਿੰਘ): ਇੰਟਰਨੈਸ਼ਨਲ ਪੰਜਾਬੀ ਗਾਇਕ ਸੁਖਵਿੰਦਰ ਪੰਛੀ ਦਾ ਨਵਾਂ ਧਾਰਮਿਕ ਗੀਤ ‘ਸ਼ਹੀਦੀ ਦਿਹਾੜਿਆਂ , ਨੂੰ ਸਮਰਪਿਤ ‘ਤੇਗਾ ਅਜੀਤ ਜੁਝਾਰ ਦੀਆਂ, ਵਿਸ਼ਵ ਪੱਧਰ ਤੇ ਰਲੀਜ਼ ਕੀਤਾ ਗਿਆ। ਇਹਨਾਂ ਬਾਕਮਾਲ ਸ਼ਬਦ ਨਾਲ ਲੜੀ ਚਾ ਪ੍ਰੋਇਆ ਲੇਖਕ ਡਾਕਟਰ ਗੁਰਦਿਆਲ ਸਿੰਘ ਸੰਧੂ (ਗੰਧਰਾ ਵਾਲੇ) ਯੂ ਐਸ ਏ ਨੇ ਅਤੇ ਮਿਊਜ਼ਿਕ ਕੰਪਨੀ ਐਸ ਪੀ ਟਰੈਕ ਚੰਡੀਗੜ੍ਹ ਵਾਲੇ ਜੋਅ ਵੀ ਨੇ ਬਾਕਮਾਲ ਮਿਊਜ਼ਿਕ ਤਿਆਰ ਕੀਤਾ ਹੈ ਅਤੇ ਵੀਡੀਓ ਮੂਮਿੰਟ ਮੇਕਰ ਫਿਲਮ ਅਰਸ਼, ਦੀਪਕ ਅਤੇ ਲਵਲੀ ਨੇ ਵੱਖ ਵੱਖ ਥਾਵਾਂ ਤੇ ਸ਼ੂਟ ਕੀਤਾ। ਅਤੇ ਐਨ ਆਰ ਆਈ ਪਰਮਿੰਦਰ ਸਿੰਘ ਦੂੜੇ ਯੂ ਐਸ ਏ, ਕੇਵਲ ਸਿੰਘ ਸਿੱਧੂ ਯੂ ਐਸ ਏ, ਕਸ਼ਮੀਰ ਸਿੰਘ ਧੁੱਗਾ ਯੂ ਐਸ ਏ, ਸਤਵਿੰਦਰ ਸਿੰਘ ਸੰਧਰ ਯੂ ਐਸ ਏ, ਜਸਵਿੰਦਰ ਸਿੰਘ ਸ਼ੇਰਗਿੱਲ ਯੂ ਐਸ ਏ ਆਦਿ ਵੀਰਾਂ ਨੇ ਸਹਿਯੋਗ ਦਿੱਤਾ।

