

ਮੇਰਾ ਆਪਣਾ ਪੰਜਾਬ-ਜਲੰਧਰ (ਲਖਵਿੰਦਰ ਸਿੰਘ): ਚੋਣ ਦਾ ਐਲਾਨ ਉਪਰੰਤ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਮੈਦਾਨ ਵਿੱਚ ਆ ਗਾਈਆਂ ਹਨ ਅਤੇ ਆਮ ਆਦਮੀ ਪਾਰਟੀ ਸਭ ਤੋਂ ਅਗਾਂਹ ਵਧਦੀ ਦਿਖਾਈ ਦੇ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਉੱਗੀ ਤੋਂ ਆਤਮਾ ਸਿੰਘ ਨੂਰਪੁਰ ਅਤੇ ਬਲਾਕ ਸੰਮਤੀ ਆਧੀ ਤੋਂ ਜੋਰਾਵਰ ਸਿੰਘ ਸਾਰੇ ਹੀ ਆਪ ਵਰਕਰਾਂ ਵਿੱਚ ਆਪਣੇ ਉਮੀਦਵਾਰਾਂ ਪ੍ਰਤੀ ਵਿਸ਼ਵਾਸ ਅਤੇ ਜੋਸ਼ ਨਾਲ ਭਰਿਆ ਉਤਸ਼ਾਹ ਮਹਿਸੂਸ ਕੀਤਾ ਜਾ ਰਿਹਾ ਸੀ ਆਪ ਵਰਕਰ ਇਹਨਾਂ ਚੋਣਾਂ ਵਿਚ ਅਣਥੱਕ ਮਿਹਨਤ ਕਰ ਆਪ ਪਾਰਟੀ ਦੀ ਜਿੱਤ ਲਈ ਮਿਹਨਤ ਕਰ ਰਹੇ ਹਨ । ਅੱਜ ਪਿੰਡ ਆਧੀ (ਜ਼ਿਲ੍ਹਾ ਜਲੰਧਰ) ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਬਹੁਤ ਭਾਰੀ ਇਕੱਠ ਸੀ।ਮੀਟਿਗ ਤੋਂ ਬਾਅਦ ਚਕਾਰੇ ਛੱਡੇ ਤੇ ਚੋਣ ਪ੍ਰਚਾਰ ਸ਼ੁਰੂ ਕੀਤਾ ਅਤੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਤੇ ਝਾੜੂ ਦੇ ਨਿਸ਼ਾਨ ਤੇ ਮੋਹਰ ਲਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਆਤਮਾ ਸਿੰਘ ਨੂਰਪੁਰ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਜੋਰਾਵਰ ਸਿੰਘ, ਬਲਵੀਰ ਸਿੰਘ ਆਪ ਆਗੂ, ਦਲਜੀਤ ਸਿੰਘ ਨਿੱਕੂ ਰਣਬੀਰ ਸਿੰਘ ਨੂਰਾ, ਬਲਦੇਵ ਕੁਮਾਰ ਸਰਪੰਚ,ਕਾਕਾ,ਜੱਗਾ ਪੰਡੋਰੀ, ਸੁਖਦੇਵ ਸਿੰਘ, ਗੁਰਵੀਰ ਸਿੰਘ ,ਲੱਖੀ ਟੇਲਰ,ਅਵਤਾਰ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ,ਆਜੈਵ ਸਿੰਘ, ਜਸਵਿੰਦਰ ਸਿੰਘ, ਕਮਲਜੀਤ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ,ਸੋਡੀ, ਕੁਲਦੀਪ ਸਿੰਘ ਸਰਪੰਚ, ਮੇਜ਼ਰ ਸਿੰਘ, ਬਿੰਦਰ, ਗੋਪੀ, ਬਲਰਾਜ, ਗੁਰਮੇਲ ਸਿੰਘ, ਸੰਤੋਖ ਸਿੰਘ ਮੱਟੂ, ਬੰਟੀ, ਰਜੇਸ਼ ਜੋਸ਼ੀ, ਗੁਰਦੇਵ ਸਿੰਘ ਲੰਬੜਦਾਰ, ਡਾਕਟਰ ਬਲਵੀਰ ਸਿੰਘ,ਮੋਹਣ ਸਿੰਘ ਫੋਜੀ, ਰਜਿੰਦਰ ਸਿੰਘ ਪੰਚ, ਕੁਲਦੀਪ ਸਿੰਘ ਬਾਬਾ, ਪਰਮਜੀਤ ਸਿੰਘ, ਆਦਿ ਹੋਰ ਵੀ ਬਹੁਤ ਸਾਰੇ ਆਪ ਵਰਕਰਾਂ ਤੇ ਨਗਰ ਨਿਵਾਸੀਆਂ ਸ਼ਾਮਲ ਸਨ।

