ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ (Intermediary Guidelines and Digital Media Ethics Code) ਨਿਯਮ, 2021 ਦੀ ਪਾਲਣਾ ਕਰਦੇ ਹੋਏ, ਮੇਰਾ ਆਪਣਾ ਪੰਜਾਬ ਪੋਰਟਲ ‘ਤੇ ਪ੍ਰਕਾਸ਼ਿਤ ਕਿਸੇ ਵੀ ਖ਼ਬਰ, ਲੇਖ, ਵੀਡੀਓ ਜਾਂ ਸਮੱਗਰੀ ਸਬੰਧੀ ਸ਼ਿਕਾਇਤਾਂ ਜਾਂ ਇਤਰਾਜ਼ਾਂ ਦੇ ਨਿਪਟਾਰੇ ਲਈ ਸਾਡੇ ਸ਼ਿਕਾਇਤ ਨਿਵਾਰਣ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਅਸੀਂ ਪੱਤਰਕਾਰੀ ਦੇ ਨੈਤਿਕ ਮਾਪਦੰਡਾਂ ਅਤੇ ਸੱਚਾਈ ‘ਤੇ ਪਹਿਰਾ ਦੇਣ ਲਈ ਵਚਨਬੱਧ ਹਾਂ।
ਸ਼ਿਕਾਇਤ ਨਿਵਾਰਣ ਅਫ਼ਸਰ ਦੇ ਵੇਰਵੇ:
- ਨਾਮ: ਹਰਪ੍ਰੀਤ ਸਿੰਘ
- ਸੰਪਰਕ ਨੰਬਰ: +91-88475-93813
- ਈਮੇਲ ਆਈਡੀ:h_preet93@yahoo.com
- ਦਫ਼ਤਰ ਦਾ ਪਤਾ: 3 ਅਨੂਪ ਨਗਰ, ਗਾਖਲ ਰੋਡ, ਬਸਤੀ ਦਾਨਿਸ਼ਮੰਦਾਂ, ਜਲੰਧਰ
- ਸੰਪਰਕ ਕਰਨ ਦਾ ਸਮਾਂ: ਸੋਮਵਾਰ ਤੋਂ ਸ਼ਨੀਵਾਰ (ਸਵੇਰੇ 10:00 ਵਜੇ ਤੋਂ ਸ਼ਾਮ 5:00 ਵਜੇ ਤੱਕ)
ਕਿਸੇ ਵੀ ਸ਼ਿਕਾਇਤ ਨੂੰ ਪ੍ਰਾਪਤ ਹੋਣ ਤੋਂ ਬਾਅਦ, ਆਈ.ਟੀ. ਨਿਯਮਾਂ ਅਨੁਸਾਰ ਨਿਰਧਾਰਤ ਸਮੇਂ ਦੇ ਅੰਦਰ ਉਸਦੀ ਬਾਰੀਕੀ ਨਾਲ ਜਾਂਚ ਕਰਕੇ ਢੁਕਵਾਂ ਨਿਪਟਾਰਾ ਕੀਤਾ ਜਾਵੇਗਾ।